
ਜੇਕਰ ਪੰਜਾਬ ਦੀਆਂ ਸਮੁੱਚੀਆਂ ਅਧਿਆਪਕ ਜਥੇਬੰਦੀਆਂ ਇੱਕ ਸਾਂਝੇ ਝੰਡੇ ਹੇਠ ਨਾ ਆਈਆਂ ਤਾਂ ਅਧਿਆਪਕ ਵਰਗ ਨੂੰ ਭੋਗਣਾ ਪਵੇਗਾ ਹੋਰ ਸੰਤਾਪ – ਈਟੀਯੂ ਪੰਜਾਬ (ਰਜਿ) ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂ ਤੇ ਸੂਬਾ ਪ੍ਰੈਸ ਸਕੱਤਰ ਤੇ ਸੋਸ਼ਲ ਮੀਡੀਆ ਇੰਚਾਰਜ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ ਸਿੱਖਿਆ ਕ੍ਰਾਤੀ ਦੇ ਝੂਠੇ ਦਾਅਵੇ ਕਰ ਰਹੀ ਸਰਕਾਰ ਨੇ ਅਧਿਆਪਕ ਵਰਗ ਤੇ ਸਿਖਿਆ ਨੂੰ ਕਰ ਦਿੱਤਾ ਹੈ ਮਾਨਸਿਕ ਬੀਮਾਰ । ਸਰਕਾਰ ਇਮਤਿਹਾਨ ਲੈਣੇ ਬੰਦ ਕਰੇ ,ਅਧਿਆਪਕ ਲੋਹੇ ਦੀ ਬਣੀ ਮਸ਼ੀਨ ਨਹੀ ਹੈ ,ਮਸ਼ੀਨ ਵੀ ਜਿਆਦਾ ਗਰਮ ਹੋਕੇ ਕੰਮ ਕਰਨਾ ਕਰ ਦਿੰਦੀ ਹੈ ਬੰਦ । ਅਧਿਆਪਕ ਵਰਗ ਸਰਕਾਰ ਦਾ ਜਬਰ ਰੱਖੇਗਾ ਯਾਦ ਅਧਿਆਪਕ ਵਰਗ ਤੋ ਲਏ ਜਾ ਰਹੇ ਅਣਗਿਣਤ ਕੰਮਾਂ ਤੇ ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਨੇ ਸਖਤ ਸ਼ਬਦ ਚ ਰੋਸ ਜਾਹਰ ਕਰਦਿਆ ਜਿਥੇ ਸਰਕਾਰ ਦੀ ਸਖਤ ਨਿਖੇਧੀ ਕੀਤੀ ਉਥੇ ਯੂਨੀਅਨ ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂੰ ਅਤੇ ਸਮੂਹ ਸੂਬਾ ਕਮੇਟੀ ਵੱਲੋ ਇਹ ਵੀ ਕਿਹਾ ਕਿ ਜੇਕਰ ਪੰਜਾਬ ਦੀਆ ਸਮੁੱਚੀਆ ਅਧਿਆਪਕ ਜਥੇਬੰਦੀਆ ਇੱਕ ਸਾਂਝੇ ਝੰਡੇ ਹੇਠ ਇੱਕ ਪਲੇਟਫਾਰਮ ਤੇ ਨਾ ਆਈਆਂ ਤਾਂ ਅਧਿਆਪਕ ਵਰਗ ਨੂੰ ਭੋਗਣਾ ਪਵੇਗਾ ਹੋਰ ਸੰਤਾਪ ।ਸਰਕਾਰ ਤੇ ਵਿਭਾਗ ਨੇ ਅਧਿਆਪਕ ਵਰਗ ਨੂੰ ਮਾਨਸਿਕ ਤੌਰ ਤੇ ਬੀਮਾਰ ਕਰ ਦਿਤਾ ਹੈ । ਸਰਕਾਰ ਨੂੰ ਚਿਤਾਵਨੀ ਦੇਦਿਆ ਕਿਹਾ ਕਿ ਸਰਕਾਰ ਇਮਤਿਹਾਨ ਲੈਣੇ ਬੰਦ ਕਰੇ ,ਆਖਿਰ ਸਰਕਾਰ ਚਾਹੁੰਦੀ ਕੀ ਹੈ , ਅਧਿਆਪਕ ਲੋਹੇ ਦੀ ਬਣੀ ਮਸ਼ੀਨ ਨਹੀ ਹੈ , ਮਸ਼ੀਨ ਵੀ ਜਿਆਦਾ ਗਰਮ ਹੋਕੇ ਕੰਮ ਕਰਨਾ ਛੱਡ ਦੇਂਦੀ ਹੈ। ਸਰਕਾਰ ਦੀ ਸਖਤ ਨਿਖੇਧੀ ਕਰਦਿਆ ਕਿਹਾ ਕਿ ਡੀ ਏ ਤੁਹਾਡੇ ਕੋਲੋ ਦਿਤਾ ਨਹੀ ਜਾ ਰਿਹਾ ,ਪੁਰਾਣੀ ਪੈਨਸ਼ਨ ਬਹਾਲ ਨਹੀ ਕਰ ਰਹੇ ਛੇਵੇ ਪੇ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਨਹੀ ਹੋ ਰਹੀਆ ਪੇਡੂ ,ਬਾਰਡਰ ਭੱਤੇ ਲਾਗੂ ਨਹੀ ਹੋ ਰਹੇ ਸੱਤਵੇਂ ਪੇਅ ਕਮਿਸ਼ਨ ਦਾ ਗਠਨ ਨਹੀ ਕਰ ਰਹੇ ਪੰਜਾਬ ਸਕੇਲ ਲਾਗੂ ਨਹੀ ਹੋ ਰਹੇ ,ਕੱਚੇ ਮੁਲਾਜ਼ਮਾਂ ਨੂੰ ਪੂਰੇ ਗ੍ਰੇਡਾਂ ਲਾਭਾਂ ਨਹੀ ਪਰਾਇਮਰੀ /ਪਰੀ ਪਰਾਇਮਰੀ ਭਰਤੀ ਨਹੀ ਤੁਹਾਡੇ ਕੋਲੋ ਹੋ ਰਹੀ ਉਲਟਾ ਐਵੇ ਕੁਝ ਦੇਣ ਦੀ ਥਾਂ ਅਧਿਆਪਕਾਂ ਨੂੰ ਤੁਸੀ ਲੋਹੇ ਦੀ ਮਲਟੀਪਰਪਜ ਮਸ਼ੀਨ ਬਣਾਕੇ ਪੰਜਾਹ ਤਰਾਂ ਦੇ ਅਣਗਿਣਤ ਕੰਮਾਂ ਚ ਧੱਕ ਕੇ ਸਿਖਿਆ ਦਾ ਬੇੜਾ ਗਰਕ ਕਰ ਕੀਤਾ ਜਾ ਰਿਹਾ ਹੈ । ਸਿੱਖਿਆ ਕ੍ਰਾਂਤੀ ਦੇ ਫੋਕੇ ਬਿਆਨ ਬੰਦ ਕਰਕੇ ਸਰਕਾਰ ਸਿੱਖਿਆ ਨੂੰ ਬਚਾਵੇ ਨਹੀ ਤਾਂ ਜਿੰਨੀ ਅੱਤ ਕਰ ਦਿੱਤੀ ਇਸਨੂੰ ਸਮੁੱਚਾ ਅਧਿਆਪਕ ਤੇ ਮੁਲਾਜਮ ਵਰਗ ਯਾਦ ਰੱਖੇਗਾ । ਇਸ ਮੌਕੇ ਹਰਜਿੰਦਰ ਪਾਲ ਸਿੰਘ ਪੰਨੂੰ ,ਨਰੇਸ਼ ਪਨਿਆੜ ਬੀ ਕੇ ਮਹਿਮੀ ਲਖਵਿੰਦਰ ਸਿੰਘ ਸੇਖੋਂ ਹਰਜਿੰਦਰ ਹਾਂਡਾ ਸਤਵੀਰ ਸਿੰਘ ਰੌਣੀ ਹਰਕ੍ਰਿਸ਼ਨ ਸਿੰਘ ਮੋਹਾਲੀ ਨੀਰਜ ਅਗਰਵਾਲ ਗੁਰਿੰਦਰ ਸਿੰਘ ਘੁੱਕੇਵਾਲੀ ਸਰਬਜੀਤ ਸਿੰਘ ਖਡੂਰ ਸਾਹਿਬ ਸੋਹਣ ਸਿੰਘ ਮੋਗਾ ਦਲਜੀਤ ਸਿੰਘ ਲਹੌਰੀਆ ਅਮ੍ਰਿਤਪਾਲ ਸਿੰਘ ਸੇਖੋਂ ਨਿਰਭੈ ਸਿੰਘ ਮਾਲੋਵਾਲ ਅਸ਼ੋਕ ਕੁਮਾਰ ਸਰਾਰੀ ਤਰਸੇਮ ਲਾਲ ਜਲੰਧਰ ਜਤਿੰਦਰਪਾਲ ਸਿੰਘ ਰੰਧਾਵਾ ਹਰਜਿੰਦਰ ਸਿੰਘ ਚੌਹਾਨ ਸਤਬੀਰ ਸਿਂਘ ਬੋਪਾਰਾਏ ਰਵੀ ਵਾਹੀ ਮਲਕੀਤ ਸਿੰਘ ਕਾਹਨੂੰਵਾਨ ਦਿਲਬਾਗ ਸਿੰਘ ਬੌਡੇ ਪਰਮਜੀਤ ਸਿੰਘ ਬੁੱਢੀਵਿੰਡ ਪ੍ਰਭਜੋਤ ਸਿੰਘ ਦੁਲਾਨੰਗਲ ਜਗਨੰਦਨ ਸਿੰਘ ਫਾਜਿਲਕਾ ਮਨੋਜ ਘਈ ਰਣਜੀਤ ਸਿੰਘ ਮੱਲ੍ਹਾ ਸੁਖਦੇਵ ਸਿੰਘ ਬੈਨੀਪਾਲ ਅਵਤਾਰ ਸਿੰਘ ਮਾਨ ਗੁਰਦੀਪ ਸਿੰਘ ਖੁਣਖੁਣ ਕੁਲਦੀਪ ਸਿੰਘ ਨਵਾਂਸ਼ਹਿਰ ਰਵੀ ਕਾਂਤ ਦਿਗਪਾਲ ਪਠਾਨਕੋਟ ਮਨਿੰਦਰ ਸਿੰਘ ਤਰਨਤਾਰਨ ਰਛਪਾਲ ਸਿੰਘ ਉਦੋਕੇ ਜਸਵੰਤ ਸਿੰਘ ਸੇਖੜਾ ਹਰਜੀਤ ਸਿੰਘ ਸਿੱਧੂ ਹਰਵਿੰਦਰ ਸਿੰਘ ਹੈਪੀ ਹੈਰੀ ਮਲੋਟ ਦਿਲਬਾਗ ਸਿੰਘ ਸੈਣੀ ਹਰਪ੍ਰੀਤ ਸਿੰਘ ਪਰਮਾਰ ਰਿਸ਼ੀ ਕੁਮਾਰ ਜਲੰਧਰ ਅਸੋਕ ਕੁਮਾਰ ਸੁਰਿੰਦਰ ਕੁਮਾਰ ਮੋਗਾ ਪਰਮਬੀਰ ਸਿੰਘ ਰੋਖੇ ਲਖਵਿੰਦਰ ਸਿੰਘ ਸੰਗੂਆਣਾ ਰਵੀ ਕੁਮਾਰ ਫਰੀਦਕੋਟ ਗੁਰਦੀਪ ਸਿੰਘ ਸੈਣੀ ਧਰਮਿੰਦਰ ਸਿੰਘ ਡੋਡ ਹਰਪਿੰਦਰ ਸਿੰਘ ਤਰਨਤਾਰਨ ਜਸਵਿੰਦਰ ਸਿਂਘ ਬਾਤਿਸ਼ ਮਨਜੀਤ ਸਿੰਘ ਬੌਬੀ ਸੁਰਜੀਤ ਸਿੰਘ ਕਾਲੜਾ ਜਨਕਰਾਜ ਮੁਹਾਲੀ ਸਤਨਾਮ ਸਿੰਘ ਪਾਲੀਆ ਚਰਨਜੀਤ ਸਿੰਘ ਫਿਰੋਜ਼ਪੁਰ ਰਾਕੇਸ਼ ਗਰਗ ਕੁਲਬੀਰ ਸਿੰਘ ਗਿੱਲ ਅਵਤਾਰ ਸਿਂਘ ਭਲਵਾਨ ਬਚਨ ਸਿੰਘ ਰਵਿੰਦਰ ਕੁਮਾਰ ਬਲਕਾਰ ਸਿੰਘ ਰਮਨ ਕੁਮਾਰ ਪਠਾਨਕੋਟ ਮੇਜਰ ਸਿੰਘ ਮਸੀਤੀ ਨਵਰੀਤ ਸਿੰਘ ਜੌਲੀ ਸਤੀਸ਼ ਕੁਮਾਰ ਫਾਜਿਲਕਾ ਮਨਜੀਤ ਸਿੰਘ ਪਾਰਸ ਪੰਕਜ ਅਰੋੜਾ ਜਸਵਿੰਦਰ ਸਿੰਘ ਤਰਨਤਾਰਨ ਜਸਪਾਲ ਸਿੰਘ, ਸੁਖਵਿੰਦਰ ਸਿੰਘ ਧਾਮੀ ਸੰਦੀਪ ਚੌਧਰੀ ਕੀਮਤੀ ਲਾਲ ਮੁਕਤਸਰ ਗੁਰਬੀਰ ਸਿੰਘ ਦਦੇਹਰ ਸਾਹਿਬ ਗੁਰਦੀਪ ਸਿੰਘ ਸੈਣੀ ਤੇ ਹੋਰ ਆਗੂ ਐਲੀਮੈਟਰੀ ਟੀਚਰਜ ਯੂਨੀਅਨ ਈ ਟੀ ਯੂ ਪੰਜਾਬ (ਰਜਿ) ।*ਅਤੇ ਸਮੂਹ ਸੂਬਾ ਕਮੇਟੀ ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ)