*ਬਾਈਕਾਟ ਕਰੋ , ਧੱਕੇਸ਼ਾਹੀ ਵਿਰੁੱਧ ਹਮੇਸ਼ਾ ਅੜੋ, ਖੜੋ ਅਤੇ ਲੜੋ , ਜਬਰੀ ਥੋਪੇ ਟੈੱਟ ਦੇ ਵਿਰੋਧ ਵਿੱਚ ਆਓ 15 ਮਾਰਚ 2026 ਕਰੋ ਬਾਈਕਾਟ*- ਪੰਨੂ ਲਾਹੌਰੀਆ

*ਬਾਈਕਾਟ ਕਰੋ , ਧੱਕੇਸ਼ਾਹੀ ਵਿਰੁੱਧ ਹਮੇਸ਼ਾ ਅੜੋ, ਖੜੋ ਅਤੇ ਲੜੋ , ਜਬਰੀ ਥੋਪੇ ਟੈੱਟ ਦੇ ਵਿਰੋਧ ਵਿੱਚ ਆਓ 15 ਮਾਰਚ 2026 ਕਰੋ ਬਾਈਕਾਟ*- ਪੰਨੂ ਲਾਹੌਰੀਆ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰੈੱਸ ਸਕੱਤਰ ਦਲਜੀਤ ਸਿੰਘ ਲਹੌਰੀਆਂ ਨੇ ਸਮੂਹ ਅਧਿਆਪਕਾਂ ਨੂੰ ਕਿਹਾ ਕਿ ਸਤਿਕਾਰਯੋਗ ਅਧਿਆਪਕ ਸਾਥੀਓ l ਇਕੱਲਾ ਇਕੱਲਾ ਅਧਿਆਪਕ ਮਿਲਕੇ ਹੀ ਯੂਨੀਅਨ ਬਣਦੀ ਹੈ , ਕੱਲ ਨੂੰ ਇਹ ਨਾ ਕਹਿਣਾ ਕਿ ਯੂਨੀਅਨਾਂ ਨੇ ਕੀ ਕੀਤਾ l ਆਪ ਸਭ ਨੂੰ ਸਰਕਾਰ ਵੱਲੋ ਜਬਰੀ ਥੋਪੇ ਟੈੱਟ ਦੇ ਵਿਰੋਧ ਲਈ ਟੈਟ ਦਾ ਬਾਈਕਾਟ ਕਰਕੇ ਅਧਿਆਪਕ ਵਰਗ ਅਤੇ ਯੂਨੀਅਨਾਂ ਨਾਲ ਖੜਨਾ ਚਾਹੀਦਾ। ਜਾਲਮ ਸਰਕਾਰਾਂ ਨੂੰ ਝੁਕਾਉਣ ਦਾ ਵੇਲਾ ਹੈ। ਆਓ! ਸਭ ਕੱਲ ਜਬਰੀ ਥੋਪੇ ਟੈੱਟ ਦੇ ਵਿਰੋਧ ਵਿੱਚ 15 ਮਾਰਚ 2026 ਕਰੋ ਬਾਈਕਾਟ ਕਰੀਏ lਹਰਜਿੰਦਰ ਪਾਲ ਸਿੰਘ ਪੰਨੂੰ , ਦਲਜੀਤ ਸਿੰਘ ਲਹੌਰੀਆ ਸੂਬਾ ਪ੍ਰੈੱਸ ਸਕੱਤਰ ਤੇ ਸਮੂਹ ਸੂਬਾ ਕਮੇਟੀਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ:) l

Scroll to Top