
ਸਰਕਾਰੀ ਸਕੂਲਾਂ ਵਿੱਚ ਬੱਚਿਆ ਦੀ ਇਨਰੋਲਮੈਂਟ ਘੱਟਣ ਲਈ ਸਿੱਖਿਆ ਵਿਭਾਗ ਤੇ ਸਰਕਾਰ ਦੀਆਂ ਨੀਤੀਆਂ ਜਿਮੇਵਾਰ – ਪੰਨੂ , ਲਾਹੌਰੀਆ ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂ ਤੇ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ ਦਫਤਰ ਡਾਇਰੈਕਟਰ ਸਕੂਲ ਐਕੂਕੇਸ਼ਨ ਪੰਜਾਬ ਵੱਲੋ ਇਨਰੋਲਮੈਂਟ ਘੱਟਣ ਲਈ ਸਭੰਧਿਤ ਅਧਿਆਪਕਾਂ ਨੂੰ ਜਿੰਮੇਵਾਰ ਠਹਿਰਾਉਣ ਵਾਲੇ ਜਾਰੀ ਪੱਤਰ ਦੀ ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ ਵੱਲੋ ਸਖਤ ਨਿੰਦਾ । ਵਿਭਾਗ ਤੁਰੰਤ ਪੱਤਰ ਵਾਪਿਸ ਲਵੇ ਸਾਰੇ ਪੰਜਾਬ ਦੇ ਵੱਖ ਵੱਖ ਜਿਲਿਆਂ ਚ ਅਜਿਹੇ ਪੱਤਰਾਂ ਦੀ ਕਾਪੀਆਂ ਸਾੜ ਦਿਤੀਆਂ ਜਾਣਗੀਆਂ । ਸਰਕਾਰ ਅਧਿਆਪਕ ਵਰਗ ਕੋਲੋ ਸਾਰੇ ਗੈਰਵਿਦਿਅਕ ,ਆਨ ਲਾਈਨ ਕੰਮ ,ਗ੍ਰਾਂਟਾਂ ਅਤੇ ਬੀ ਐਲ ਓਜ ਸਮੇਤ ਸਾਰੀਆ ਡਿਊਟੀਆਂ ਤੁਰੰਤ ਕੱਟਕੇ ਅਧਿਆਪਕਾਂ ਨੂੰ ਪੂਰਨ ਰੂਪ ਚ ਬੱਚਿਆ ਦੀ ਪੜਾਈ ਨਾਲ ਜੋੜੇ । ਦਾਖਲਾ ਘੱਟ ਹੋਣ ਲਈ ਸਰਕਾਰ ਵੱਲੋ ਅਧਿਆਪਕਾਂ ਕੋਲੋ ਪੜਾਈ ਦੀ ਥਾਂ ਵੀਹ ਤਰਾਂ ਦੇ ਗੈਰਵਿਦਿਅਕ ਕੰਮ ਲੈਣਾਂ ਅਤੇ ਵੱਖ ਵੱਖ ਪਰੋਜਕਟਾਂ ਨੂੰ ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਨੇ ਦੱਸਿਆ ਜਿਮੇਵਾਰ । ਵਿਭਾਗ ਤੇ ਅਧਿਕਾਰੀ ਯੋਗ ਹੱਲ ਕੱਢਣ ਦੀ ਥਾਂ ਅਧਿਆਪਕਾਂ ਨੂੰ ਪ੍ਰੇਸ਼ਾਨ ਕਰਨਾ ਬੰਦ ਕਰਨ ਨਹੀ ਤਾਂ ਹੋਣਗੇ ਅਰਥੀ ਫੂਕ ਮੁਜਾਹਰੇ । ਬੱਚਿਆਂ ਦੇ ਮਾਪੇ ਨਹੀ ਚਾਹੁਂਦੇ ਕਿ ਉਹਨਾ ਦੇ ਬੱਚਿਆਂ ਦਾ ਅਧਿਆਪਕ ਸਿਵਾਏ ਪੜਾਈ ਦੇ ਹੋਰ ਕੌਈ ਕੰਮ ਕਰੇ। ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਵੱਲੋ ਦਫਤਰ ਡਾਇਰੈਕਟਰ ਸਕੂਲ ਐਕੂਕੇਸ਼ਨ ਪੰਜਾਬ ਵੱਲੋ ਇਨਰੋਲਮੈਂਟ ਘੱਟਣ ਲਈ ਅਧਿਆਪਕ ਵਰਗ ਨੂੰ ਜਿੰਮੇਵਾਰ ਠਹਿਰਾਉਣ ਵਾਲੇ ਜਾਰੀ ਪੱਤਰ ਦੀ ਸਖਤ ਨਿੰਦਾ ਕਰਦਿਆਂ ਕਿਹਾ ਕਿ ਉੱਚ ਯੋਗਤਾ ਤੇ ਤਜਰਬੇਕਾਰ ਅਧਿਆਪਕ ਹੋਣ ਦੇ ਬਾਵਜੂਦ ਵੀ ਸਰਕਾਰੀ ਸਕੂਲਾਂ ਚ ਲਗਾਤਾਰ ਦਾਖਲੇ ਦਾ ਘੱਟਣਾ ਅਤੇ ਸਿਖਿਆ ਦਾ ਮਿਆਰ ਥੱਲੇ ਜਾਣ ਦੇ ਅਸਲ਼ੀ ਕਾਰਣਾਂ ਨੂੰ ਸਰਕਾਰ ਤੇ ਵਿਭਾਗ ਤੁਰੰਤ ਸਮਝੇ ਲਈ ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਵੱਲੋ ਦਾਖਲਾ ਘੱਟਣ ਤੇ ਚਿੰਤਾ ਤੇ ਰੋਸ ਜਾਹਰ ਕਰਦਿਆ ਅਤੇ ਅਧਿਕਾਰੀਆ ਵੱਲੋ ਬਿੰਨਾ ਕਿਸੇ ਯੋਗ ਹੱਲ ਕਰਨ ਦੇ ਅਧਿਆਪਕਾਂ ਨੂੰ ਮਾਨਸਿਕ ਪ੍ਰੇਸ਼ਾਨ ਕਰਨ ਦੀ ਸਖਤ ਸ਼ਬਦਾ ਚ ਨਿੰਦਾ ਕਰਦਿਆ ਕਿਹਾ ਕਿ ਜਦੋ ਕਿ ਇਸ ਲਈ ਵਿਭਾਗ ਜਿਮੇਵਾਰ ਹੈ , ਉਲਟਾ ਜਿਲਾ ਸਿਖਿਆ ਅਫਸਰਾਂ ਨੂੰ ਪੱਤਰ ਜਾਰੀ ਕਰਕੇ ਅਧਿਆਪਕਾਂ ਨੂੰ ਨੂੰ ਜਿਮੇਵਾਰ ਠਹਿਰਾਉਣਾ ਮੰਦਭਾਗਾ ਹੈ ਇਸ ਦਾ ਸਖਤ ਵਿਰੋਧ ਹੋਵੇਗਾ । ਬਿਆਂਨ ਜਾਰੀ ਕਰਦਿਆ ਸੂਬਾਈ ਆਗੂ ਹਰਜਿੰਦਰ ਪਾਲ ਸਿੰਘ ਪੰਨੂੰ ,ਹਰਜਿੰਦਰ ਹਾਂਡਾ ਸਤਵੀਰ ਸਿੰਘ ਰੌਣੀ ਹਰਕ੍ਰਿਸ਼ਨ ਸਿੰਘ ਮੋਹਾਲੀ ਗੁਰਿੰਦਰ ਸਿੰਘ ਘੁੱਕੇਵਾਲੀ ਸਰਬਜੀਤ ਸਿੰਘ ਖਡੂਰ ਸਾਹਿਬ ਸੋਹਣ ਸਿੰਘ ਮੋਗਾ ਦਲਜੀਤ ਸਿੰਘ ਲਹੌਰੀਆ ਅਮ੍ਰਿਤਪਾਲ ਸਿੰਘ ਸੇਖੋਂ ਨਿਰਭੈ ਸਿੰਘ ਮਾਲੋਵਾਲ ਅਸ਼ੋਕ ਸਰਾਰੀ ਤਰਸੇਮ ਲਾਲ ਜਲੰਧਰ ਜਗਨੰਦਨ ਸਿੰਘ ਫਾਜਿਲਕਾ ਅਵਤਾਰ ਸਿੰਘ ਮਾਨ ਹਰਜੀਤ ਸਿੰਘ ਸਿੱਧੂ , ਪ੍ਰਭਜੋਤ ਸਿੰਘ ਦੁੱਲਾਨੰਗਲ , ਹਰਪ੍ਰੀਤ ਸਿੰਘ ਪਰਮਾਰ ਤੇ ਹੋਰ ਸੂਬਾਈ ਆਗੂਆ ਨੇ ਕਿਹਾ ਕਿ ਜੇਕਰ ਅੱਜ ਸਰਕਾਰ ਵੱਲੋ ਅਧਿਆਪਕ ਵਰਗ ਨੂੰ ਜਿੰਨਾ ਗੈਰਵਿਦਿਅਕ ਕੰਮਾਂ ਚ ਉਲਝਾ ਕੇ ਮਲਟੀਪਰਪਜ ਮਸੀਨ ਬਣਾਇਆ ਹੋਇਆ ਹੈ ਤੇ ਇਸਦਾ ਲਾਭ ਪਰਾਈਵੇਟ ਸਕੂਲਾਂ ਨੂੰ ਮਿਲ ਰਿਹਾ ਹੈ ਸਰਕਾਰੀ ਸਕੂਲਾਂ ਉੱਚ ਯੋਗਤਾ ਤੇ ਤਜਰਬੇਕਾਰ ਅਧਿਆਪਕ ਹੋਣ ਦੇ ਬਾਵਜੂਦ ਵੀ ਸਰਕਾਰੀ ਸਕੂਲਾਂ ਚ ਲਗਾਤਾਰ ਦਾਖਲੇ ਦਾ ਘੱਟਣਾਂ ਦਾਖਲੇ ਲਈ ਤਰਲੇ ਮਾਰਨਾ ਅਤੇ ਸਿਖਿਆ ਦਾ ਮਿਆਰ ਥੱਲੇ ਨੂੰ ਜਾਣਾ ਦੇ ਅਸਲੀ ਕਾਰਣਾ ਦਾ ਪਤਾ ਲਗਾਕੇ ਉਸਤੇ ਫੋਕਸ ਕਰਨ ਦੀ ਲੌੜ ਹੈ , ਯੂਨੀਅਨ ਆਗੂਆ ਨੇ ਸਰਕਾਰ ਨੂੰ ਅਸਲੀ ਕਾਰਣਾ ਤੋ ਜਾਣੂ ਕਰਾਉਦਿਾ ਕਿਹਾ ਕਿ ਅਧਿਆਪਕਾਂ ਕੋਲੋ ਲਏ ਜਾਂਦੇ ਗੈਰਵਿਦਿਅਕ ਕੰਮ ਸਰਕਾਰੀ ਸਕੂਲਾਂ ਦੀ ਸਿਖਿਆ ਦੀਆਂ ਜੜਾ ਵਿੱਚ ਬੈਠ ਗਏ ਹਨ । ਜੇਕਰ ਸਰਕਾਰ ਨੂੰ ਗਰੀਬ ਪਰਿਵਾਰਾਂ ਦੇ ਬੱਚਿਆ ਨੂੰ ਪੜਾਉਣ ਲਈ ਮਨੋ ਤਿਆਰ ਹੈ ਤਾਂ ਅਧਿਆਪਕ ਵਰਗ ਤੋ ਸਾਰੇ ਕੰਮ ਛੁਡਾਕੇ ਸਿਰਫ ਬੱਚਿਆਂ ਦੀ ਪੜਾਈ ਵੱਲ ਧਿਆਨ ਕਰਨ ਦੇਵੇ ਤਾਂ ਯੂਨੀਅਨ ਆਗੂਆ ਨੇ ਕਿਹਾ ਕਿ , ਮਾਂ ਬਾਪ ਵੀ ਸਰਕਾਰ ਦੇ ਗੈਰਵਿਦਿਅਕ ਕੰਮਾ ਤੋ ਅੱਕ ਚੁੱਕੇ ਹਨ , ਉਹ ਨਹੀ ਚਾਹੁੰਦੇ ਕਿ ਉਹਨਾਂ ਦੇ ਬੱਚੇ ਦਾ ਅਧਿਆਪਕ ਸਿਵਾਏ ਪੜਾਈ ਦੇ ਹੋਰ ਕੋਈ ਕੰਮ ਕਰੇ । ਜੇਕਰ ਪੰਜਾਬ ਸਰਕਾਰ ਦਾਖਲਾ ਵਧਾਉਣ ਲਈ ਸੁਝਾਅ ਲੈਣਾ ਚਾਹੇ ਤਾਂ ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਨੇ ਹਮੇਸ਼ਾ ਪਿਛਲੇ ਸਮਿਆ ਚ ਵੀ ਸਿਖਿਆ ਸੁਧਾਰਾਂ ਨੂੰ ਲੈਕੇ ਸਹੀ ਤੱਥ ਸਰਕਾਰ ਅੱਗੇ ਰੱਖਦੀ ਰਹੀ ਹੈ ਤੇ ਹੁਣ ਮੌਜੂਦਾ ਸਰਕਾਰ ਵੀ ਕਹੇ ਤਾਂ ਅਸੀ ਸੁਝਾਅ ਦੇ ਸਕਦੇ ਹਾਂ । ਤੇ ਦਅਵੇ ਨਾਲ ਕਹਾਂਗੇ ਕਿ ਸਰਕਾਰੀ ਸਕੂਲਾਂ ਚ ਦਾਖਲੇ ਲਈ ਲਾਈਨਾਂ ਲੱਗਣਗੀਆਂ । ਨਹੀ ਤਾਂ ਸਭ ਹਨੇਰੇ ਚ ਤੀਰ ਮਾਰਨ ਵਾਲੀ ਗੱਲ ਹੈ । ਸਰਕਾਰੀ ਸਕੂਲਾਂ ਵਿੱਚ ਬੱਚਿਆ ਦੀ ਇਨਰੋਲਮੈਂਟ ਘੱਟਣ ਲਈ ਸਿਖਿਆ ਵਿਭਾਗ ਤੇ ਸਰਕਾਰ ਦੀਆ ਨੀਤੀਆਂ ਜਿਮੇਵਾਰ ਹਨ ।ਵਿਭਾਗ ਜਾਂ ਤਆ ਅਜਿਹੇ ਪੱਤਰ ਨੂੰ ਤੁਰੰਤ ਵਾਪਿਸ ਲਵੇ ਪੰਜਾਬ ਭਰ ਦੇ ਸਾਰੇ ਜਿਲਿਆ ਵਿੱਚ ਅਜਿਹੇ ਪੱਤਰਾਂ ਦੀ ਕਾਪੀਆਂ ਸਾੜੀਆ ਜਾਣਗੀਆਂ l ਹਰਜਿੰਦਰ ਪਾਲ ਸਿੰਘ ਪੰਨੂੰ ,ਨਰੇਸ਼ਪਨਿਆੜ ਬੀ ਕੇ ਮਹਿਮੀ ਲਖਵਿੰਦਰ ਸਿੰਘ ਸੇਖੋਂ ਹਰਜਿੰਦਰ ਹਾਂਡਾ ਸਤਵੀਰ ਸਿੰਘ ਰੌਣੀ ਹਰਕ੍ਰਿਸ਼ਨ ਸਿੰਘ ਮੋਹਾਲੀ ਨੀਰਜ ਅਗਰਵਾਲ ਗੁਰਿੰਦਰ ਸਿੰਘ ਘੁੱਕੇਵਾਲੀ ਸਰਬਜੀਤ ਸਿੰਘ ਖਡੂਰ ਸਾਹਿਬ ਸੋਹਣ ਸਿੰਘ ਮੋਗਾ ਦਲਜੀਤ ਸਿੰਘ ਲਹੌਰੀਆ ਅਮ੍ਰਿਤਪਾਲ ਸਿੰਘ ਸੇਖੋਂ ਨਿਰਭੈ ਸਿੰਘ ਮਾਲੋਵਾਲ ਅਸ਼ੋਕ ਕੁਮਾਰ ਸਰਾਰੀ ਤਰਸੇਮ ਲਾਲ ਜਲੰਧਰ ਜਤਿੰਦਰਪਾਲ ਸਿੰਘ ਰੰਧਾਵਾ ਹਰਜਿੰਦਰ ਸਿੰਘ ਚੌਹਾਨ ਸਤਬੀਰ ਸਿਂਘ ਬੋਪਾਰਾਏ ਰਵੀ ਵਾਹੀ ਮਲਕੀਤ ਸਿੰਘ ਕਾਹਨੂੰਵਾਨ ਦਿਲਬਾਗ ਸਿੰਘ ਬੌਡੇ ਪਰਮਜੀਤ ਸਿੰਘ ਬੁੱਢੀਵਿੰਡ ਪ੍ਰਭਜੋਤ ਸਿੰਘ ਦੁਲਾਨੰਗਲ ਜਗਨੰਦਨ ਸਿੰਘ ਫਾਜਿਲਕਾ ਮਨੋਜ ਘਈ ਰਣਜੀਤ ਸਿੰਘ ਮੱਲ੍ਹਾ ਸੁਖਦੇਵ ਸਿੰਘ ਬੈਨੀਪਾਲ ਅਵਤਾਰ ਸਿੰਘ ਮਾਨ ਗੁਰਦੀਪ ਸਿੰਘ ਖੁਣਖੁਣ ਕੁਲਦੀਪ ਸਿੰਘ ਨਵਾਂਸ਼ਹਿਰ ਰਵੀ ਕਾਂਤ ਦਿਗਪਾਲ ਪਠਾਨਕੋਟ ਮਨਿੰਦਰ ਸਿੰਘ ਤਰਨਤਾਰਨ ਰਛਪਾਲ ਸਿੰਘ ਉਦੋਕੇ ਜਸਵੰਤ ਸਿੰਘ ਸੇਖੜਾ ਹਰਜੀਤ ਸਿੰਘ ਸਿੱਧੂ ਹਰਵਿੰਦਰ ਸਿੰਘ ਹੈਪੀ ਹੈਰੀ ਮਲੋਟ ਦਿਲਬਾਗ ਸਿੰਘ ਸੈਣੀ ਹਰਪ੍ਰੀਤ ਸਿੰਘ ਪਰਮਾਰ ਰਿਸ਼ੀ ਕੁਮਾਰ ਜਲੰਧਰ ਅਸੋਕ ਕੁਮਾਰ ਸੁਰਿੰਦਰ ਕੁਮਾਰ ਮੋਗਾ ਪਰਮਬੀਰ ਸਿੰਘ ਰੋਖੇ ਲਖਵਿੰਦਰ ਸਿੰਘ ਸੰਗੂਆਣਾ ਰਵੀ ਕੁਮਾਰ ਫਰੀਦਕੋਟ ਗੁਰਦੀਪ ਸਿੰਘ ਸੈਣੀ ਧਰਮਿੰਦਰ ਸਿੰਘ ਡੋਡ ਹਰਪਿੰਦਰ ਸਿੰਘ ਤਰਨਤਾਰਨ ਜਸਵਿੰਦਰ ਸਿਂਘ ਬਾਤਿਸ਼ ਮਨਜੀਤ ਸਿੰਘ ਬੌਬੀ ਸੁਰਜੀਤ ਸਿੰਘ ਕਾਲੜਾ ਜਨਕਰਾਜ ਮੁਹਾਲੀ ਸਤਨਾਮ ਸਿੰਘ ਪਾਲੀਆ ਚਰਨਜੀਤ ਸਿੰਘ ਫਿਰੋਜ਼ਪੁਰ ਰਾਕੇਸ਼ ਗਰਗ ਕੁਲਬੀਰ ਸਿੰਘ ਗਿੱਲ ਅਵਤਾਰ ਸਿਂਘ ਭਲਵਾਨ ਬਚਨ ਸਿੰਘ ਰਵਿੰਦਰ ਕੁਮਾਰ ਬਲਕਾਰ ਸਿੰਘ ਰਮਨ ਕੁਮਾਰ ਪਠਾਨਕੋਟ ਹੀਰਾ ਸਿੰਘ ਅੰਮ੍ਰਿਤਸਰ ਮੇਜਰ ਸਿੰਘ ਮਸੀਤੀ ਨਵਰੀਤ ਸਿੰਘ ਜੌਲੀ ਸਤੀਸ਼ ਕੁਮਾਰ ਫਾਜਿਲਕਾ ਮਨਜੀਤ ਸਿੰਘ ਪਾਰਸ ਪੰਕਜ ਅਰੋੜਾ ਜਸਵਿੰਦਰ ਸਿੰਘ ਤਰਨਤਾਰਨ ਜਸਪਾਲ ਸਿੰਘ, ਸੁਖਵਿੰਦਰ ਸਿੰਘ ਧਾਮੀ ਸੰਦੀਪ ਚੌਧਰੀ ਕੀਮਤੀ ਲਾਲ ਮੁਕਤਸਰ ਗੁਰਬੀਰ ਸਿੰਘ ਦਦੇਹਰ ਸਾਹਿਬ ਗੁਰਦੀਪ ਸਿੰਘ ਸੈਣੀ ਤੇ ਹੋਰ ਆਗੂ