
ਐਸ.ਐਮ.ਸੀ ਆਨਲਾਈਨ ਕਮੇਟੀਆਂ ਵਿੱਚ ਜਿਲ੍ਹਾ ਦਫਤਰਾਂ ਵੱਲ ਬਿਨਾਂ ਰੀਮਾਰਕਸ ਦੇ ਲੱਗ ਰਹੇ ਕੋਈ ਵੀ ਅਬਜੈਕਸ਼ਨ ਦੂਰ ਨਹੀ ਕੀਤੇ ਜਾਣਗੇ – ਈਟੀਯੂ ਪੰਜਾਬ (ਰਜਿ) ਐਲੀਮੈਂਟਰੀ ਟੀਚਰਜ਼ ਯੂtvਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰੈੱਸ ਸਕੱਤਰ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ ਅਧਿਆਪਕ ਨਿਯਮਾਂ ਚ ਰਹਿ ਕਿ ਨੋਟੀਫੀਕੇਸ਼ਨ ਦਾਇਰੇ ਚ ਰਹਿ ਕੇ ਹੀ ਅਬਜੈਕਸ਼ਨ ਦੂਰ ਕਰਨਗੇ । ਬਹੁਤ ਸਤਿਕਾਰਯੋਗ ਸਾਥੀਉ smc comitees Approval ਵਿੱਚ without Remarks objection ਜਿਲ੍ਹਾ ਸਿੱਖਿਆ ਅਫਸਰ ਦਫਤਰਾਂ ਵੱਲੋ ਲਗੇ ਸਾਹਮਣੇ ਆ ਰਹੇ ਹਨ ।ਜੋ ਕਿ ਗਲਤ ਹੈ ।ਇਸ ਕਰਕੇ ਕੋਈ ਵੀ objettion clear ਕਰਨਾ ਹੋਵੇ ਤਾਂwriten Remarks ਤੇ ਹੀ ਕਲੀਅਰ ਕੀਤਾ ਜਾਵੇਗਾ , ਜਬਾਨੀ objectionਕਲੀਅਰ ਕਰਨ ਨਾਲ ਸਕੂਲ ਅਧਿਆਪਕ ਤੇ ਮੁੱਖੀਆ ਲਈ ਅਧਿਕਾਰੀ ਮੁਸ਼ਕਿਲ ਖੜੀ ਕਰਨਗੇ।ਇਸ ਸਬੰਧੀ ਜਿਲ੍ਹਾ ਸਿੱਖਿਆ ਦਫਤਰ ਅਧਿਕਾਰੀਆਂ ਦੇ ਵੀ ਧਿਆਨ ਚ ਲਿਆਦਾ ਗਿਆ ਹੈ ਕਿ ਅਧਿਆਪਕਾਂ ਵੱਲੋ ਆਨਲਾਈਨ ਕੀਤੀਆ smc ਕਮੇਟੀਆਂ ਵਿੱਚ ਜੇਕਰ ਕਨੂੰਨ ਅਨੁਸਾਾਰ ਨੋਟੀਫੀਕੇਸ਼ਨ ਦੀਆ ਹਦਾਇਤਾਂ ਮੁਤਾਬਿਕ ਕੋਈ ਅਬਜੈਕਸ਼ਨ ਲਗੇਗਾ ਤਾਂ ਅਧਿਆਪਕ ਨਿਯਮਾਂ ਚ ਰਹਿ ਕੇ ਕਨੂੰਨ ਤਹਿਤ ਦੂਰ ਕਰਨਗੇ , ਪਰੰਤੂ ਬਿਨਾਂ ਲਿਖਤ ਜਾ ਕਨੂੰਨ ਤੋ ਬਾਹਰ ਜਾਕੇ ਕੋਈ ਅਬਜੈਕਸ਼ਨ ਦੂਰ ਨਹੀ ਕੀਤਾ ਜਾਵੇਗਾ। ਕਈ ਜਿਲਿਆਂ ਚ ਇਹ ਧਿਆਨ ਚ ਆਇਆ ਹੈ ਕਿ ਜਿਲ੍ਹਾ ਸਿੱਖਿਆ ਦਫਤਰਾਂ ਵਾਲੇ ਆਪ ਕਨੂੰਨ ਤੋ ਬੱਚਣ ਲਈ ਸਕੂਲਾਂ ਨੂੰ ਨਿਯਮਾਂ ਤੋਂ ਬਾਹਰ ਜਾਕੇ ਜਬਾਨੀ objection ਦੂਰ ਕਰਾਉਣ ਲਈ ਕਹਿ ਕੇ ਅਧਿਾਪਕਾਂ ਨੂੰ ਮੁਸ਼ਕਿਲ ਚ ਪਾਉਣਗੇ । ਜਦੋਂ ਕਿ ਅਧਿਆਪਕ ਤੇ ਸਕੂਲ ਮੁੱਖੀ ਪਹਿਲਾਂ ਹੀ ਪਿੰਡ ਪੱਧਰਾ ਤੇ ਕਈ ਮੁਸ਼ਕਿਲਾ ਚੋ ਲੰਘ ਕੇ ਕਮੇਟੀਆ ਬਣਾ ਰਹੇ ਹਨ। ਇਸ ਮੌਕੇ ਹਰਜਿੰਦਰ ਪਾਲ ਸਿੰਘ ਪੰਨੂੰ ,ਨਰੇਸ਼ ਪਨਿਆੜ ਬੀ ਕੇ ਮਹਿਮੀ ਲਖਵਿੰਦਰ ਸਿੰਘ ਸੇਖੋਂ ਹਰਜਿੰਦਰ ਹਾਂਡਾ ਸਤਵੀਰ ਸਿੰਘ ਰੌਣੀ ਹਰਕ੍ਰਿਸ਼ਨ ਸਿੰਘ ਮੋਹਾਲੀ ਨੀਰਜ ਅਗਰਵਾਲ ਗੁਰਿੰਦਰ ਸਿੰਘ ਘੁੱਕੇਵਾਲੀ ਸੋਹਣ ਸਿੰਘ ਮੋਗਾ ਦਲਜੀਤ ਸਿੰਘ ਲਹੌਰੀਆ ਅਮ੍ਰਿਤਪਾਲ ਸਿੰਘ ਸੇਖੋਂ ਨਿਰਭੈ ਸਿੰਘ ਮਾਲੋਵਾਲ ਅਸ਼ੋਕ ਕੁਮਾਰ ਸਰਾਰੀ ਤਰਸੇਮ ਲਾਲ ਜਲੰਧਰ ਜਤਿੰਦਰਪਾਲ ਸਿੰਘ ਰੰਧਾਵਾ ਹਰਜਿੰਦਰ ਸਿੰਘ ਚੌਹਾਨ ਸਤਬੀਰ ਸਿਂਘ ਬੋਪਾਰਾਏ ਰਵੀ ਵਾਹੀ ਮਲਕੀਤ ਸਿੰਘ ਕਾਹਨੂੰਵਾਨ ਦਿਲਬਾਗ ਸਿੰਘ ਬੌਡੇ ਪਰਮਜੀਤ ਸਿੰਘ ਬੁੱਢੀਵਿੰਡ ਪ੍ਰਭਜੋਤ ਸਿੰਘ ਦੁਲਾਨੰਗਲ ਜਗਨੰਦਨ ਸਿੰਘ ਫਾਜਿਲਕਾ ਮਨੋਜ ਘਈ ਰਣਜੀਤ ਸਿੰਘ ਮੱਲ੍ਹਾ ਸੁਖਦੇਵ ਸਿੰਘ ਬੈਨੀਪਾਲ ਅਵਤਾਰ ਸਿੰਘ ਮਾਨ ਅਤੇ ਹੋਰ ਆਗੂ ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ (ਰਜਿ) ਅਤੇ ਸਮੂਹ ਸੂਬਾ ਕਮੇਟੀ ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) l